ਗੁਰਮੁੱਖ ਰਾਇ ਸ਼ੇਰਗੜ੍ਹ ਨੇ ਸਾਡੇ ਪੱਤਰਕਾਰ ਨੂੰ ਜਾਣਕਾਰੀ ਦੇਂਦਿਆਂ ਕਿਹਾ ਕਿ ਉਹ ਤੇ ਰਾਜਕੁਮਾਰ ਕਿਸੇ ਜਰੂਰੀ ਕੰਮ ਕਰਕੇ ਜੀਂਦ ਗਏ ਸੀ। ਜੀਂਦ ਬੱਸ ਅੱਡੇ ਤੇ ਰਾਜਕੁਮਾਰ ਜੀ ਦਾ ਫੋਨ ਕਿਸੇ ਦੁਕਾਨ ਤੇ ਗੁਆਚ ਗਿਆ। ਗੁਰਮੁੱਖ ਰਾਇ ਜੀ ਨੇ ਉਸੇ ਵੇਲੇ ਆਪਣੇ ਫੋਨ ਤੋਂ ਗੁਆਚੇ ਫੋਨ ਤੇ ਕੋਲ ਕਰ ਦਿੱਤੀ। ਫੋਨ ਦੀ ਰਿੰਗ ਬੱਜੀ ਤੇ ਫੋਨ ਮੇਜ ਦੇ ਨੀਚੇ ਪਿਆ ਲਬਿਆ। ਇਸ ਤਰ੍ਹਾਂ ਗੁਰਮੁੱਖ ਜੀ ਨੇ ਆਪਣੀ ਸੂਝ ਬੂਝ ਸਦਕਾ ਫੋਨ ਲੱਭ ਲਿਆ।
ਰਾਜਕੁਮਾਰ ਦੀ ਫੋਟੋ ਥੱਲੇ ਦਿੱਤੀ ਗਈ ਹੈ ਪਿੰਕ ਜਰਸੀ ਵਿੱਚ