ਜਾਣਕਾਰੀ ਦਿੰਦਿਆਂ ਐਸ ਐਸ ਪੀ ਊਕਾਰ ਸਿੰਘ ਨੇ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਦਿਨੋ ਦਿਨ ਸਿੰਗਰਾਂ ਦੀਆਂ ਹਥਿਆਰਾਂ ਵਾਲੀਆਂ ਫੋਟੋ ਅਸ਼ਲੀਲ ਵੀਡੀਓਜ ਫੋਟੋਜ ਵਾਇਰਲ ਹੋ ਰਹੀਆਂ ਹਨ ਜੋ ਕਿ ਬਹੁਤ ਗਲਤ ਸੁਨੇਹਾ ਦੇ ਰਹੀਆਂ ਹਨ ਇਸ ਲਈ ਹੁਣ ਜੇ ਕਿਸੇ ਵੀ ਸਿੰਗਰ ਦਾ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਤਾਂ ਉਸਨੂੰ ਬਿਨਾ ਸੋਚੇ ਸਮਝੇ 50,000 ਜੁਰਮਾਨਾ ਤੇ ਦੋ ਸਾਲ ਕੈਦ ਹੋਵੇਗੀ